كلمات Chitta Kukar

🎤 Rafiki Jazz
ਚਿੱਟਾ ਕੁੱਕਰ ਬਨੇਰੇ ਤੇ, ਚਿੱਟਾ ਕੁੱਕਰ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ

ਕੁੰਡਾ ਲਗ ਗਿਆ ਥਾਲੀ  ਨੂੰ, ਕੁੰਡਾ ਲਗ ਗਿਆ ਥਾਲੀ ਨੂੰ (ਆ ਆ)
ਹੱਥਾਂ ਵਿੱਚ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ
ਹੱਥਾਂ ਵਿੱਚ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ

ਹੀਰਾ ਲੱਖ ਸਵਾ-ਲੱਖ ਦਾ ਏ, ਹੀਰਾ ਲੱਖ ਸਵਾ-ਲੱਖ ਦਾ ਏ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਏ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਏ

ਚਿੱਟਾ ਕੁੱਕਰ ਬਨੇਰੇ ਤੇ, ਚਿੱਟਾ ਕੁੱਕਰ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ
🟢 واتساب 𝕏