كلمات Teri Yaadan
ਤੇਰੀ ਯਾਦਾਂ ਮੁਲਾਕਾਤਾਂ ਮੇਰੇ ਸਾਹਾਂ ਚ ਤੇਰੇ ਇਸ਼ਕ ਦੀ ਬਰਸਾਤਾਂ
ਤੇਰੀ ਯਾਦਾਂ ਮੁਲਾਕਾਤਾਂ ਮੇਰੇ ਸਾਹਾਂ ਚ ਤੇਰੇ ਇਸ਼ਕ ਦੀ ਬਰਸਾਤਾਂ
ਮੇਰੀ ਜਿੰਦੜੀ ਨੂੰ ਨਾ ਦੇ ਤੂੰ ਸਜ਼ਾ ਮੇਰੇ ਜੀਵਨ ਦੀ ਤੂੰ ਇਕ ਹੀ ਵਜਹ ਹੋ
ਤੂੰ ਦਸਦੇ ਕਿਵੇਂ ਮੈ ਤੈਨੂੰ ਭੁਲਾਵਾ ਤੇਰੇ ਬਿਨ ਕਿਹੜੇ ਪਾਸੇ ਜਾਵਾਂ
ਇਹ ਗੱਲਾਂ ਕਿੰਜ ਤੈਨੂੰ ਸਮਝਾਵਾਂ ਉਹ ਜਾਨਾਂ
ਮੈਂ ਤੈਨੂੰ ਦਿਲ ਵਿੱਚ ਹੈ ਵਸਾਯਾ ਮੇਰੇ ਦਿਲ ਵਿੱਚ ਤੂੰ ਡੇਰਾ ਲਾਯਾ
ਮੇਰੀ ਅੱਖੀਆਂ ਵਿੱਚ ਤੂੰ ਹੀ ਸਮਾਯਾ ਉਹ ਜਾਨਾ
ਮੇਰੇ ਦਰਦਾਂ ਦੀ ਹੈ ਤੂੰ ਉਹ ਦਵਾ ਮੇਰੇ ਜਖਮਾਂ ਦੀ ਹੈ ਤੂੰ ਉਹ ਦਵਾ
ਮੈਂ ਤੇਰਾ ਹੀ ਦੀਵਾਨਾ ਵਾਂ ਮੈਂ ਤੋਂ ਨਹੀਂ ਹੁੰਦੀਆਂ ਭੁੱਲ ਤੇਰੀਆਂ ਗੱਲਾਂ
ਮੈਂ ਤੇਰਾ ਹੀ ਦੀਵਾਨਾ ਵਾਂ ਮੈਂ ਤੋਂ ਨਹੀਂ ਹੁੰਦੀਆਂ ਭੁੱਲ ਤੇਰੀਆਂ ਗੱਲਾਂ
ਮੇਰੇ ਦਰਦਾਂ ਦੀ ਹੈ ਤੂੰ ਉਹ ਦਵਾ ਮੇਰੇ ਜਖਮਾਂ ਦੀ ਹੈ ਤੂੰ ਉਹ ਦਵਾ
ਤੇਰੇ ਬਿਨ ਇੱਕ ਵੀ ਪਲ ਨਹੀਂ ਲੱਗਣਾ ,ਤੇਰੀ ਸੋਚਾਂ ਨੇ ਮੈਨੂੰ ਡੰਗਣਾ
ਤੈਨੂੰ ਹਰ ਵੇਲੇ ਰੱਬ ਤੋਂ ਮੰਗਣਾ ਉਹ ਜਾਣਾ
ਮੇਰੀ ਜਾਂਣ ਕੋਲ ਮੇਰੇ ਆਜਾ ਮੇਰੀ ਜਾਣ ਦਿਲ ਨਾਲ ਦਿਲ ਨੂੰ ਮਿਲਾ ਜਾ
ਮੇਰੀ ਜਾਣ ਛੱਡਕੇ ਮੈਨੂੰ ਤੂੰ ਨਾ ਜਾ ਉਹ ਜਾਣਾ
ਮੇਰੇ ਦਰਦਾਂ ਦੀ ਹੈ ਤੂੰ ਉਹ ਦਵਾ ਮੇਰੇ ਜਖਮਾਂ ਦੀ ਹੈ ਤੂੰ ਉਹ ਦਵਾ
ਓਹੋ ਓਹੋ ਹਮਮੱਮ ਓਹੋ ਓਹੋ ਹਮੱਮ
ਓ ਓ